Red Hat Enterprise Linux 4 Update 2 ਜਾਰੀ ਸੂਚਨਾ


ਜਾਣ-ਪਛਾਣ

ਇਸ ਦਸਤਾਵੇਜ਼ ਵਿੱਚ ਹੇਠ ਦਿੱਤੇ ਵਿਸ਼ੇ ਸ਼ਾਮਿਲ ਹਨ:

 • Red Hat Enterprise Linux ਇੰਸਟਾਲੇਸ਼ਨ ਕਾਰਜ (ਐਨਾਕਾਂਡਾ) ਵਿੱਚ ਤਬਦੀਲੀਆਂ

 • ਸਧਾਰਨ ਜਾਣਕਾਰੀ

 • ਕਰਨਲ ਸੂਚਨਾ (Kernel Notes)

 • ਡਰਾਇਵਰ ਤੇ ਜੰਤਰ ਸਹਿਯੋਗ ਵਿੱਚ ਤਬਦੀਲੀ

 • ਪੈਕੇਜ ਵਿੱਚ ਤਬਦੀਲੀਆਂ

ਇੰਸਟਾਲੇਸ਼ਨ ਸੰਬੰਧੀ ਸੂਚਨਾ

ਹੇਠ ਦਿੱਤੇ ਭਾਗ ਵਿੱਚ Red Hat Enterprise Linux ਦੀ ਇੰਸਟਾਲੇਸ਼ਨ ਤੇ ਐਨਾਕਾਂਡਾ ਇੰਸਟਾਲੇਸ਼ਨ ਕਾਰਜ ਵਿੱਚ ਤਬਦੀਲੀਆਂ ਬਾਰੇ ਜਾਣਕਾਰੀ ਸ਼ਾਮਿਲ ਹੈ।

ਸੂਚਨਾ

ਪਹਿਲਾਂ ਇੰਸਟਾਲ Red Hat Enterprise Linux 4 ਸਿਸਟਮ ਤੇ Update 2 ਦਾ ਨਵੀਨੀਕਰਨ ਕਰਨ ਲਈ, ਤੁਹਾਨੂੰ Red Hat ਨੈੱਟਵਰਕ ਤੋਂ ਉਹਨਾਂ ਪੈਕੇਜਾਂ ਦਾ ਨਵੀਨੀਕਰਨ ਕਰ ਲੈਣਾ ਚਾਹੀਦਾ ਹੈ, ਜੋ ਕਿ ਤਬਦੀਲ ਹੋ ਗਏ ਹਨ।

ਤੁਸੀਂ ਐਨਾਕਾਂਡਾ ਨੂੰ Red Hat Enterprise Linux 4 Update 2 ਦੀ ਨਵੀਂ ਇੰਸਟਾਲੇਸ਼ਨ ਜਾਂ Red Hat Enterprise Linux 3 ਤੋਂ Red Hat Enterprise Linux 4 ਦੇ ਨਵੀਨ ਵਰਜਨ ਲਈ ਅੱਪਗਰੇਡ ਕਰਨ ਲਈ ਵਰਤ ਸਕਦੇ ਹੋ।

 • ਜੇਕਰ ਤੁਸੀਂ Red Hat Enterprise Linux 4 Update 2 ਸੀਡੀਆਂ ਨੂੰ (ਜਿਵੇਂ ਕਿ ਨੈੱਟਵਰਕ-ਆਧਾਰਿਤ ਇੰਸਟਾਲੇਸ਼ਨ ਲਈ) ਨਕਲ ਕਰਨ ਦੀ ਤਿਆਰੀ ਕਰ ਰਹੇ ਹੋ, ਤਾਂ ਸਿਰਫ ਓਪਰੇਟਿੰਗ ਸਿਸਟਮ ਦੀਆਂ ਸੀਡੀਆਂ ਹੀ ਨਕਲ ਕਰੋ। ਵਾਧੂ ਸੀਡੀਆਂ ਜਾਂ layered ਉਤਪਾਦ ਸੀਡੀਆਂ ਕਦੇ ਵੀ ਨਕਲ ਨਾ ਕਰੋ, ਜਿਵੇਂ ਕਿ ਇਹ ਐਨਾਕਾਂਡਾ ਨਾਲ ਸੰਬੰਧ ਫਾਇਲਾਂ ਨੂੰ ਤਬਦੀਲ ਕਰ ਸਕਦੀਆਂ ਹੈ, ਜਿਸ ਕਰਕੇ ਇੰਸਟਾਲੇਸ਼ਨ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ।

  ਇਹ CD-ROM Red Hat Enterprise Linux ਦੇ ਇੰਸਟਾਲ ਹੋਣ ਬਾਅਦ ਲਾਜ਼ਮੀ ਇੰਸਟਾਲ ਕਰਨੀਆਂ ਹਨ।

ਸਧਾਰਨ ਜਾਣਕਾਰੀ

ਇਸ ਭਾਗ ਵਿੱਚ ਉਹ ਸਧਾਰਨ ਜਾਣਕਾਰੀ ਸ਼ਾਮਿਲ ਹੈ, ਜੋ ਕਿ ਇਸ ਦਸਤਾਵੇਜ਼ ਦੇ ਹੋਰ ਭਾਗ ਵਿੱਚ ਸ਼ਾਮਿਲ ਨਹੀਂ ਕੀਤੀ ਜਾ ਸਕੀ ਹੈ।

 • Red Hat Enterprise Linux 4 Update 2 ਵਿੱਚ SystemTap, ਇੱਕ ਸਫ਼ਰੀ ਸਿਸਟਮ ਪਰੋਫਾਇਲਿੰਗ ਫਰੇਮਵਰਕ, ਤਕਨਾਲੋਜੀ ਦੀ ਝਲਕ ਸ਼ਾਮਲ ਹੈ। ਉਪਭੋਗੀਆਂ ਨੂੰ ਹੋਰ ਜਾਣਕਾਰੀ ਅਤੇ SystemTap ਪਰੋਜੈੱਕਟ ਬਾਰੇ ਤਕਨਾਲੋਜੀ ਬਾਰੇ ਸੁਝਾਅ ਦੇਣ ਲਈ ਵੈੱਬ ਸਾਇਟ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਜਾਦਾ ਹੈ:

  http://sources.redhat.com/systemtap

  ਯਾਦ ਰੱਖੋ ਕਿ SystemTap ਦੀ ਇਸ ਜਾਰੀ ਝਲਕ ਦੀ ਉਤਪਾਦਨ ਵਾਤਾਵਰਣ ਵਿੱਚ ਵਰਤੋਂ ਲਈ ਕੋਈ ਸਹਾਇਤਾ ਉਪਲੱਬਧ ਨਹੀਂ ਹੈ, ਅਤੇ SystemTap ਇੰਟਰਫੇਸ ਅਤੇ API ਇਸ ਝਲਕ ਦੇ ਦੌਰਾਨ ਹੀ ਤਬਦੀਲ ਹੋ ਸਕਦਾ ਹੈ। ਪੂਰੀ ਤਰਾਂ ਸਹਾਇਤਾ ਪਰਾਪਤ SystemTap ਨੂੰ Red Hat Enterprise Linux 4 ਦੇ ਆਉਣ ਵਾਲੇ ਵਰਜਨ ਵਿੱਚ ਉਪਲੱਬਧ ਕਰਵਾਉਣ ਦਾ ਵਿਚਾਰ ਹੈ।

 • Red Hat Enterprise Linux 4 Update 2 ਵਿੱਚ ਹੁਣ ਰੂਸੀ ਭਾਸ਼ਾ ਲਈ UTF-8 ਇੰਕੋਡਿੰਗ ਰਾਹੀਂ ਸਹਿਯੋਗ ਸ਼ਾਮਲ ਹੈ।

 • RPM ਵਰਜਨ 4.1 ਅਤੇ ਨਵੇਂ (ਜੋ ਕਿ Red Hat Enterprise Linux 3 ਅਤੇ ਨਵੇਂ ਵਰਜਨਾਂ ਵਿੱਚ ਸ਼ਾਮਲ ਹੈ), ਵਿੱਚ, rpm ਕਮਾਂਡ ਹੁਣ ਪੈਕੇਜ ਦੇ ਨਾਂ ਨੂੰ ਇਹ ਜਾਣਨ ਲਈ ਵਰਤਿਆ ਨਹੀਂ ਜਾ ਸਕਦਾ ਹੈ ਕਿ ਕਿਹੜਾ ਪੈਕੇਜ ਅੱਪਗਰੇਡ ਜਾਂ ਤਾਜ਼ਾ (-U ਜਾਂ -F ਨਿਸ਼ਾਨ ਰਾਹੀਂ) ਕਰਨਾ ਹੈ। ਇਸ ਦੀ ਬਜਾਏ, rpm ਦੋਵਾਂ ਦੀ ਜਾਂਚ ਕਰਦਾ ਹੈ ਕਿ ਕਿਹੜਾ ਪੈਕੇਜ ਉਪਲੱਬਧ ਕਰਵਾਉਦਾ ਹੈ ਅਤੇ ਪੈਕੇਜ ਨਾਂ ਕੀ ਹੈ। ਇਹ ਤਬਦੀਲੀ ਸਿਰਫ਼ ਪੈਕੇਜ ਨਾਂ ਦੀ ਬਜਾਏ ਉਸ ਵਲੋਂ ਉਪਲੱਬਧ ਫਾਇਲਾਂ ਦੇ ਅਧਾਰ ਉੱਤੇ ਹਟਾਉਣ ਨੂੰ ਸਹਿਯੋਗ ਦੇਣ ਲਈ ਕੀਤੀ ਗਈ ਹੈ।

  ਪਰ ਇਹ rpm ਕਮਾਂਡ ਦੇ pre-4.1 ਅਤੇ post-4.1 ਵਰਜਨਾਂ ਵਿੱਚ ਵਤੀਰਾ ਤਬਦੀਲੀ ਨੂੰ ਵੇਖਾਉਦਾ ਹੈ, ਜਦੋਂ ਕਿ ਪੈਕੇਜਾਂ ਦੇ ਨਵੇਂ ਵਰਜਨਾਂ ਨੂੰ -U ਜਾਂ -F ਚੋਣਾਂ ਨਾਲ ਇੰਸਟਾਲ ਕੀਤਾ ਜਾਦਾ ਹੈ।

  ਉਦਾਹਰਨ ਲਈ, ਜੇਕਰ ਤੁਸੀਂ kernel ਅਤੇ kernel-smp ਦੋਵੇਂ ਪੈਕੇਜ ਇੰਸਟਾਲ ਹਨ ਅਤੇ ਹੇਠ ਦਿੱਤੀ ਕਮਾਂਡ ਦਿਓ:

  
  rpm -F kernel-<version>.rpm
  
  

  kernel-smp ਪੈਕੇਜ ਨੂੰ ਪੂਰੀ ਤਰਾਂ ਹਟਾ ਦਿੱਤਾ ਜਾਵੇਗਾ, ਸਿਰਫ਼ ਅੱਪਗਰੇਡ kernel ਪੈਕੇਜ ਨੂੰ ਹੀ ਛੱਡਿਆ ਜਾਵੇਗਾ। ਇਹ ਇਸਕਰਕੇ ਕਿਉਕਿ ਇਹ ਦੋਵੇਂ ਪੈਕੇਜ ਕਰਨਲ ਸਹੂਲਤਾਂ ਦਿੰਦੇ ਹਨ ਅਤੇ kernel ਪੈਕੇਜ ਮੂਲ ਕਰਨਲ ਸਹੂਲਤਾਂ ਉਪਲੱਬਧ ਕਰਵਾਉਦਾ ਹੈ, ਕਿਉਕਿ ਪੈਕੇਜ ਦਾ ਨਾਂ ਠੀਕ ਤਰਾਂ ਮੇਲ ਕਰਦਾ ਹੈ, ਜਿਸ ਦਾ ਅਰਥ ਹੈ ਕਿ kernel ਪੈਕੇਜ kernel-smp ਪੈਕੇਜ ਨੂੰ ਹਟਾਉਦਾ ਹੈ।

  ਇਸਕਰਕੇ ਉਪਭੋਗੀਆਂ ਨੂੰ ਕਰਨਲ ਅੱਪਗਰੇਡ ਕਰਨ ਦੌਰਾਨ -F ਜਾਂ -U ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਦੀ ਹੈ। ਇਸ ਦੀ ਬਜਾਏ -i ਚੋਣ ਦੀ ਵਰਤੋਂ ਕਰੋ।

 • ਮੌਜੂਦਾ Red Hat Enterprise Linux 4 ਅੱਪਡੇਟ ਵਿੱਚ ext3 ਫਾਇਲ ਸਿਸਟਮ 8 ਟੈਰਾਬਾਈਟ ਤੱਕ ਸੀਮਤ ਹੈ। e2fsprogs ਪੈਕੇਜ ਇਸ ਫਾਇਲ ਸਿਸਟਮ ਸੀਮਾ ਤੱਕ ਅੱਪਡੇਟ ਕਰਨ ਲਈ ਸਹਾਇਕ ਹੈ।

Kernel Notes

ਇਸ ਭਾਗ ਵਿੱਚ Red Hat Enterprise Linux 4 Update 2 ਕਰਨਲ ਨਾਲ ਸੰਬੰਧਿਤ ਜਾਣਕਾਰੀ ਸ਼ਾਮਿਲ ਹੈ।

 • Red Hat Enterprise Linux 4 Update 2 ਵਿੱਚ diskdump ਕਮਾਂਡ ਨੂੰ ਅੱਪਡੇਟ ਕੀਤਾ ਗਿਆ ਹੈ। diskdump ਇੱਕ ਸਵੈ-ਚਾਲਤ ਸਿਸਟਮ ਹੈ, ਜੋ ਕਿ ਇੱਕ ਕਰਨਲ ਅਸਫ਼ਲਤਾ ਜਾਂ ਹੋਰ ਸਮੱਸਿਆਵਾਂ ਦੌਰਾਨ ਸਿਸਟਮ ਮੈਮੋਰੀ ਵਿੱਚ ਡਾਟਾ ਨੂੰ ਸੁਰੱਖਿਅਤ ਰੱਖ ਸਕਦਾ ਹੈ।

  diskdump ਦਾ ਅੱਪਡੇਟ ਵਰਜਨ ਹੁਣ ਮੈਮੋਰੀ ਦੇ ਅਧੂਰੇ ਡੰਪ ਨੂੰ ਸੰਭਾਲਣ ਲਈ ਸੰਰਚਿਤ ਕਰ ਸਕਦੇ ਹੋ, ਜੋ ਤਾਂ ਲਾਭਦਾਇਕ ਹੈ, ਜਿਵੇਂ ਕਿ ਤੁਸੀਂ ਇੱਕ ਵੱਡੀ ਮਾਤਰਾ ਵਾਲੀ ਮੈਮੋਰੀ ਵਾਲੇ ਸਿਸਟਮ ਉੱਤੇ ਪੈਨਿਕ (ਅਸਫ਼ਲਤਾ) ਦੌਰਾਨ ਕਰਨਲ ਮੈਮੋਰੀ ਨੂੰ ਹੀ ਸੰਭਾਲਣਾ ਚਾਹੁੰਦੇ ਹੋ। ਵਧੇਰੇ ਜਾਣਕਾਰੀ ਲਈ, diskdumputils ਪੈਕੇਜ ਵਿੱਚ ਸ਼ਾਮਲ ਦਸਤਾਵੇਜ਼ ਵੇਖੋ:

  /usr/share/doc/diskdumputils-1.1.7-2/README
  
 • In-kernel key management ਸਹਿਯੋਗ ਹੁਣ Red Hat Enterprise Linux 4 Update 2 ਵਿੱਚ ਕਰਨਲ ਲਈ ਸ਼ਾਮਲ ਕਰ ਦਿੱਤਾ ਗਿਆ ਹੈ। ਇਹ ਸਹੂਲਤ ਫਾਇਲ ਸਿਸਟਮ (OpenAFS) ਅਤੇ ਹੋਰ ਅਨੁਕੂਲ ਸਬ-ਸਿਸਟਮ ਲਈ ਕਾਰਵਾਈਆਂ ਨਾਲ ਕੁੰਜੀਆਂ (keyrings) ਦੇ ਸਮੂਹ ਨਾਲ ਸਬੰਧਤ ਸਹੂਲਤ ਲਈ ਸਹਾਇਕ ਹੈ।

  ਕਰਨਲ ਸੰਰਚਨਾ ਵਿੱਚ CONFIG_KEYS ਚੋਣ ਨੂੰ ਇਸ ਸਹੂਲਤ ਰਾਹੀਂ ਯੋਗ ਕੀਤਾ ਜਾ ਸਕਦਾ ਹੈ। ਕੁੰਜੀਆਂ (keys) ਨੂੰ keyutils ਪੈਕੇਜ ਵਿਚਲੀ keyctl ਸਹੂਲਤ ਰਾਹੀਂ ਵਰਤਿਆ ਜਾ ਸਕਦਾ ਹੈ।

 • Red Hat Enterprise Linux 4 Update 2 ਵਿੱਚ ਸ਼ਾਮਲ ਕਰਨਲ OpenIPMI ਮੈਡੀਊਲ ਦਾ ਅੱਪਡੇਟ ਫੀਚਰ ਸ਼ਾਮਲ ਹੈ। OpenIPMI ਸਰਵਰ ਅਤੇ ਦੂਰ-ਸੰਚਾਰ ਭਾਗ, ਜੋ ਕਿ ਇਨਟੈਂਲੀਜੈਂਟ ਪਲੇਟਫਾਰਮ ਮੈਂਨਜਮਿੰਟ ਇੰਟਰਫੇਸ (IPMI) ਮਿਆਰ ਲਈ ਸਹਾਇਕ ਹਨ, ਦੀ ਨਿਗਰਾਨੀ ਅਤੇ ਪਰਬੰਧਨ ਲਈ ਇੱਕ ਓਪਨ ਸੋਰਸ ਸਥਾਪਨ ਦੇ ਤੌਰ ਉੱਤੇ ਤਿਆਰ ਕੀਤਾ ਗਿਆ ਹੈ।

 • Red Hat Enterprise Linux 4 Update 2 ਵਿੱਚ ਕਰਨਲ ਅਤੇ ਉਪਭੋਗੀ ਸਹਿਯੋਗ ਲਈ ਸਬ-ਸਿਸਟਮ ਸੋਧ ਲਈ ਸੁਧਾਰ ਕੀਤਾ ਗਿਆ ਹੈ। ਸੋਧ ਸਬ-ਸਿਸਟਮ ਨੂੰ ਪਰਸ਼ਾਸਕਾਂ ਵਲੋਂ CAPP ਅਨੁਕੂਲ ਜਾਂ ਹੋਰ ਸੋਧ ਲੋੜਾਂ ਲਈ ਸਿਸਟਮ ਕਾਲਾਂ ਲਈ ਨਿਗਰਾਨੀ ਅਤੇ ਫਾਇਲ ਸਿਸਟਮ ਪਹੁੰਚ ਲਈ ਵਰਤਿਆ ਗਿਆ ਹੈ। ਇਸ ਜਾਰੀ ਵਰਜਨ ਵਿੱਚ ਖਾਸ ਹੈ:

  · ਮੂਲ ਰੂਪ ਵਿੱਚ ਕਰਨਲ ਵਲੋਂ ਸੋਧ (audit) ਨੂੰ ਆਯੋਗ ਕਰ ਦਿੱਤਾ ਗਿਆ ਹੈ, ਪਰ ਜਦੋਂ auditd ਪੈਕੇਜ ਨੂੰ ਇੰਸਟਾਲ ਕੀਤਾ ਹੈ, ਤਾਂ audit ਡਾਈਮੋਨ, auditd, ਸੋਧ ਨੂੰ ਯੋਗ ਕਰਦੀ ਹੈ, ਜਦੋਂ ਵੀ ਇਸ ਨੂੰ ਯੋਗ ਕੀਤਾ ਜਾਦਾ ਹੈ।

  · ਜਦੋਂ auditd ਚੱਲ ਰਹੀ ਹੋਵੇ ਤਾਂ, ਸੋਧ (audit) ਸੁਨੇਹਿਆਂ ਨੂੰ ਇੱਕ ਉਪਭੋਗੀਆਂ ਨੂੰ ਇੱਕ ਖਾਸ ਸੰਰਚਿਤ ਲਾਗ ਫਾਇਲ, ਜੋ ਕਿ ਮੂਲ ਰੂਪ ਵਿੱਚ /var/log/audit/audit.log ਹੈ, ਨੂੰ ਭੇਜਿਆ ਜਾਦਾ ਹੈ। ਜੇਕਰ auditd ਚੱਲ ਨਾ ਰਹੀ ਹੋਵੇ ਤਾਂ, audit ਸੁਨੇਹੇ syslog ਨੂੰ ਭੇਜੇ ਜਾਦੇ ਹਨ, ਜੋ ਕਿ ਮੂਲ ਵਿੱਚ /var/log/messages ਵਿੱਚ ਮੌਜੂਦਾ ਸੁਨੇਹਿਆਂ ਲਈ ਮੂਲ ਰੂਪ ਵਿੱਚ ਸੰਰਚਿਤ ਹੁੰਦਾ ਹੈ। ਜੇਕਰ audit ਸਬ-ਸਿਸਟਮ ਯੋਗ ਨਹੀਂ ਹੈ ਤਾਂ ਕੋਈ ਵੀ audit ਸੁਨੇਹੇ ਤਿਆਰ ਨਹੀਂ ਕੀਤੇ ਜਾਣਗੇ।

  · ਇਹਨਾਂ ਸੋਧ (audit) ਸੁਨੇਹਿਆਂ ਵਿੱਚ SELinux AVC ਸੁਨੇਹੇ ਸ਼ਾਮਲ ਹਨ। ਪਹਿਲਾਂ, AVC ਸੁਨੇਹੇ syslog ਨੂੰ ਭੇਜੇ ਜਾਦੇ ਹਨ, ਪਰ ਹੁਣ audit ਡਾਈਮੋਨ ਰਾਹੀਂ audit ਲਾਗ /var/log/audit/audit.log ਵਿੱਚ ਭੇਜੇ ਜਾਦੇ ਹਨ। ਜੇਕਰ ਕਰਨਲ ਵਿੱਚ audit ਯੋਗ ਨਹੀਂ ਹੈ ਤਾਂ ਸੁਨੇਹਿਆਂ ਨੂੰ syslog ਲਈ ਭੇਜਿਆ ਜਾਵੇਗਾ।

  · ਕਰਨਲ ਵਿੱਚ auditing ਨੂੰ ਪੂਰੀ ਤਰਾਂ ਅਯੋਗ ਕਰਨ ਲਈ audit=0 ਪੈਰਾਮੀਟਰ ਨਾਲ ਬੂਟ ਕਰੋ। ਤੁਹਾਨੂੰ auditd ਨੂੰ chkconfig auditd off 2345 ਨਾਲ ਬੰਦ ਕਰਨਾ ਪਵੇਗਾ। ਤੁਸੀਂ ਕਰਨਲ ਵਿੱਚ audit auditctl -e 0 ਨਾਲ ਰਨ-ਟਾਇਮ ਚਲਾ ਸਕਦੇ ਹੋ।

  Red Hat Enterprise Linux 4 Update 2 ਵਿੱਚ audit ਸਬ-ਸਿਸਟਮ ਯੂਜਰ-ਸਪੇਸ ਸੇਵਾਵਾਂ ਅਤੇ ਸਹੂਲਤਾਂ ਦਾ ਸ਼ੁਰੂਆਤੀ ਵਰਜਨ ਸ਼ਾਮਲ ਹੈ।

  audit ਡਾਈਮੋਨ (auditd) audit ਘਟਨਾ ਡਾਟੇ ਨੂੰ ਕਰਨ ਦੇ audit netlink ਇੰਟਰਫੇਸ ਤੋਂ ਪਰਾਪਤ ਕਰਦਾ ਹੈ ਅਤੇ ਇਸ ਨੂੰ ਇੱਕ ਲਾਗ ਫਾਇਲ ਵਿੱਚ ਸੰਭਾਲਦਾ ਹੈ। auditd ਸੰਰਚਨਾ ਮੁੱਲ, ਜਿਵੇਂ ਕਿ ਆਉਟਪੁੱਟ ਫਾਇਲ ਸੰਰਚਨਾ ਅਤੇ ਲਾਗ ਡਿਸਕ ਫਾਇਲ ਸੰਰਚਨਾ ਵਰਤੋਂ ਮੁੱਲਾਂ ਨੂੰ /etc/auditd.conf ਫਾਇਲ ਵਿੱਚ ਸੰਰਚਿਤ ਕੀਤੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ, auditd(8) ਅਤੇ auditd.conf(5) ਦਸਤਾਵੇਜ਼ਾਂ ਨੂੰ ਵੇਖੋ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਕੋਈ ਵੀ ਆਪਣੇ ਸਿਸਟਮ ਲਈ CAPP ਸ਼ੈਲੀ ਸੋਧ (auditing) ਲਈ ਵਰਤਣਾ ਚਾਹੁੰਦਾ ਹੈ, ਉਸ ਨੂੰ ਇੱਕ audit ਡਾਈਮੋਨ ਦੀ ਵਰਤੋਂ ਲਈ ਇੱਕ ਸਮਰਪਤ ਡਿਸਕ ਭਾਗ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨੂੰ /var/log/audit ਉੱਤੇ ਮਾਊਟ ਕਰਨਾ ਚਾਹੀਦਾ ਹੈ।

  ਪਰਸ਼ਾਸਕ auditctl ਸਹੂਲਤ ਨੂੰ auditing ਮੁੱਲ, syscall rules, ਅਤੇ ਫਾਇਲ ਸਿਸਟਮ ਨਿਗਰਾਨ (watches) ਬਦਲ ਸਕਦੇ ਹਨ, ਜਦੋਂ ਕਿ auditd ਡਾਈਮੋਨ ਚੱਲ ਰਹੀ ਹੋਵੇ। ਵਧੇਰੇ ਜਾਣਕਾਰੀ ਲਈ, auditctl(8) ਦਸਤਾਵੇਜ਼ ਸਫ਼ਾ ਵੇਖੋ। ਇੱਕ ਸਧਾਰਨ CAPP ਸੰਰਚਨਾ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ /etc/audit.rules ਲਈ ਨਕਲ ਕੀਤਾ ਜਾ ਸਕਦਾ ਹੈ, ਤਾਂ ਕਿ ਇਹ ਪਰਭਾਵੀ ਹੋ ਸਕਦਾ ਹੈ।

  ਸੋਧ (Audit) ਲਾਗ ਡਾਟੇ ਨੂੰ ausearch ਸਹੂਲਤ ਰਾਹੀਂ ਵੇਖਿਆ ਅਤੇ ਖੋਜਿਆ ਜਾ ਸਕਦਾ ਹੈ। ਖੋਜ ਚੋਣਾਂ ਲਈ ausearch(8) man ਸਫ਼ਾ ਵੇਖੋ।

ਡਰਾਇਵਰ ਤੇ ਜੰਤਰ ਸਹਿਯੋਗ ਵਿੱਚ ਤਬਦੀਲੀਆਂ

ਇਸ ਨਵੀਨੀਕਰਨ ਵਿੱਚ ਕਈ ਡਰਾਇਵਰਾਂ ਵਿੱਚ ਕਮੀਆਂ ਦੂਰ ਕੀਤੀਆਂ ਗਈਆਂ ਹਨ। ਮਹੱਤਵਪੂਰਨ ਡਰਾਇਵਰ ਸੋਧਾਂ ਹੇਠਾਂ ਦਿੱਤੀਆਂ ਹਨ। ਕੁਝ ਹਾਲਾਤਾਂ ਵਿੱਚ, ਅਸਲੀ ਡਰਾਇਵਰ ਨੂੰ ਇੱਕ ਵੱਖਰੇ ਨਾਂ ਹੇਠ ਰੱਖਣਾ ਲਾਜ਼ਮੀ ਹੈ ਅਤੇ ਸੰਸਥਾ ਵਿੱਚ ਨਾ-ਮੂਲ ਬਦਲ ਦੇ ਰੂਪ ਵਿੱਚ ਆਪਣੀ ਡਰਾਇਵਰ ਸੰਰਚਨਾ ਮੁੜ ਪ੍ਰਾਪਤ ਕਰਨ ਲਈ ਉਪਲੱਬਧ ਰਹਿੰਦੇ ਹਨ।

ਸੂਚਨਾ

ਅਗਲੇ Red Hat Enterprise Linux ਨਵੀਨੀਕਰਨ ਤੋਂ ਪਹਿਲਾਂ ਨਵੀਨ ਡਰਾਇਵਰਾਂ ਨਾਲ ਤਿਆਰੀ ਕਰਨ ਲਵੋਂ, ਕਿਉਕਿ ਹਰ ਨਵੀਨੀਕਰਨ ਲਈ ਪੁਰਾਣਾ ਡਰਾਇਵਰ ਵਰਜਨ ਅਕਸਰ ਰੱਖਿਆ ਜਾਦਾ ਹੈ।

Red Hat Enterprise Linux 4 Update 2 ਵਿੱਚ ਹੇਠ ਦਿੱਤੇ ਡਰਾਇਵਰਾਂ ਦੇ ਨਵੇਂ ਵਰਜਨ ਸ਼ਾਮਿਲ ਕੀਤੇ ਗਏ ਹਨ:

 • 3Com Etherlink III 3C59X Adapter (3c59x)

 • Compaq SmartArray controllers (cciss)

 • Intel(R) PRO/100 Fast Ethernet adapter (e100)

 • Intel(R) PRO/1000 Ethernet adapter (e1000)

 • Intel(R) Pro/Wireless 2100 adapter (ipw2100)

 • Intel(R) PRO/10GbE adapter family (ixgb)

 • Emulex LightPulse Fibre Channel HBA (lpfc)

 • LSI Logic MegaRAID Controller family (megaraid_mbox, megaraid_mm)

 • Fusion MPT base ਡਰਾਇਵਰ(mptbase)

 • QLogic Fibre Channel HBA (qla2xxx)

 • SATA support (core, libata, ਅਤੇ drivers)

 • Broadcom Tigon 3 Ethernet Adapter (tg3)

 • IBM zSeries Fibre Channel Protocol adapter (zfcp)

ਪੈਕੇਜਾਂ ਵਿੱਚ ਤਬਦੀਲੀ

ਇਸ ਭਾਗ ਵਿੱਚ Red Hat Enterprise Linux 4 ਤੋਂ ਨਵੀਨ ਜਾਂ ਸ਼ਾਮਿਲ ਪੈਕੇਜਾਂ ਦੀਆਂ ਸੂਚੀਆਂ ਹਨ, ਜੋ ਕਿ Update 2 ਦਾ ਹਿੱਸਾ ਹਨ।

ਸੂਚਨਾ

ਇਹਨਾਂ ਪੈਕੇਜ ਸੂਚੀਆਂ ਵਿੱਚ Red Hat Enterprise Linux 4 ਦੇ ਸਭ ਵਰਜਨਾਂ ਤੋਂ ਸ਼ਾਮਿਲ ਪੈਕੇਜ ਸ਼ਾਮਿਲ ਹਨ। ਇੱਥੇ ਦਿੱਤੇ ਪੈਕੇਜ ਵਿੱਚੋਂ ਹਰੇਕ ਤੁਹਾਡੇ ਸਿਸਟਮ ਤੇ ਉਪਲੱਬਧ ਨਹੀਂ ਵੀ ਹੋ ਸਕਦਾ ਹੈ।

Red Hat Enterprise Linux 4 ਅੱਪਡੇਟ 1 ਦੇ ਜਾਰੀ ਤੋਂ ਹੇਠ ਦਿੱਤੇ ਪੈਕੇਜਾਂ ਨੂੰ ਅੱਪਡੇਟ ਕੀਤਾ ਗਿਆ ਹੈ:

 • HelixPlayer-1.0.4-1.1.EL4.2 = > HelixPlayer-1.0.5-0.EL4.1

 • ImageMagick-6.0.7.1-10 = > ImageMagick-6.0.7.1-12

 • ImageMagick-c++-6.0.7.1-10 = > ImageMagick-c++-6.0.7.1-12

 • ImageMagick-c++-devel-6.0.7.1-10 = > ImageMagick-c++-devel-6.0.7.1-12

 • ImageMagick-devel-6.0.7.1-10 = > ImageMagick-devel-6.0.7.1-12

 • ImageMagick-perl-6.0.7.1-10 = > ImageMagick-perl-6.0.7.1-12

 • SysVinit-2.85-34 = > SysVinit-2.85-34.3

 • alsa-utils-1.0.6-3 = > alsa-utils-1.0.6-4

 • am-utils-6.0.9-10 = > am-utils-6.0.9-15.RHEL4

 • anaconda-10.1.1.19-1 = > anaconda-10.1.1.24-1

 • anaconda-runtime-10.1.1.19-1 = > anaconda-runtime-10.1.1.24-1

 • apr-0.9.4-24.3 = > apr-0.9.4-24.5

 • apr-devel-0.9.4-24.3 = > apr-devel-0.9.4-24.5

 • apr-util-0.9.4-17 = > apr-util-0.9.4-21

 • apr-util-devel-0.9.4-17 = > apr-util-devel-0.9.4-21

 • arpwatch-2.1a13-9.RHEL4 = > arpwatch-2.1a13-10.RHEL4

 • at-3.1.8-60 = > at-3.1.8-78_EL4

 • audit-0.5-1 = > audit-1.0.3-4.EL4

 • autofs-4.1.3-131 = > autofs-4.1.3-155

 • binutils-2.15.92.0.2-13 = > binutils-2.15.92.0.2-15

 • booty-0.44-1 = > booty-0.44.3-1

 • bzip2-1.0.2-13 = > bzip2-1.0.2-13.EL4.2

 • bzip2-devel-1.0.2-13 = > bzip2-devel-1.0.2-13.EL4.2

 • bzip2-libs-1.0.2-13 = > bzip2-libs-1.0.2-13.EL4.2

 • compat-openldap-2.1.30-2 = > compat-openldap-2.1.30-3

 • comps-4AS-0.20050525 = > comps-4AS-0.20050831

 • control-center-2.8.0-12 = > control-center-2.8.0-12.rhel4.2

 • coreutils-5.2.1-31.1 = > coreutils-5.2.1-31.2

 • cpio-2.5-7.EL4.1 = > cpio-2.5-8.RHEL4

 • cpp-3.4.3-22.1 = > cpp-3.4.4-2

 • crash-3.10-11 = > crash-4.0-2

 • cups-1.1.22-0.rc1.9.6 = > cups-1.1.22-0.rc1.9.7

 • cups-devel-1.1.22-0.rc1.9.6 = > cups-devel-1.1.22-0.rc1.9.7

 • cups-libs-1.1.22-0.rc1.9.6 = > cups-libs-1.1.22-0.rc1.9.7

 • cyrus-imapd-2.2.10-1.RHEL4.1 = > cyrus-imapd-2.2.12-3.RHEL4.1

 • cyrus-imapd-devel-2.2.10-1.RHEL4.1 = > cyrus-imapd-devel-2.2.12-3.RHEL4.1

 • cyrus-imapd-murder-2.2.10-1.RHEL4.1 = > cyrus-imapd-murder-2.2.12-3.RHEL4.1

 • cyrus-imapd-nntp-2.2.10-1.RHEL4.1 = > cyrus-imapd-nntp-2.2.12-3.RHEL4.1

 • cyrus-imapd-utils-2.2.10-1.RHEL4.1 = > cyrus-imapd-utils-2.2.12-3.RHEL4.1

 • dbus-0.22-12.EL.2 = > dbus-0.22-12.EL.5

 • dbus-devel-0.22-12.EL.2 = > dbus-devel-0.22-12.EL.5

 • dbus-glib-0.22-12.EL.2 = > dbus-glib-0.22-12.EL.5

 • dbus-python-0.22-12.EL.2 = > dbus-python-0.22-12.EL.5

 • dbus-x11-0.22-12.EL.2 = > dbus-x11-0.22-12.EL.5

 • devhelp-0.9.2-2.4.4 = > devhelp-0.9.2-2.4.6

 • devhelp-devel-0.9.2-2.4.4 = > devhelp-devel-0.9.2-2.4.6

 • device-mapper-1.01.01-1.RHEL4 = > device-mapper-1.01.04-1.0.RHEL4

 • diskdumputils-1.0.1-5 = > diskdumputils-1.1.9-4

 • dmraid-1.0.0.rc6.1-3_RHEL4_U1 = > dmraid-1.0.0.rc8-1_RHEL4_U

 • dump-0.4b37-1 = > dump-0.4b39-3.EL4.2

 • e2fsprogs-1.35-12.1.EL4 = > e2fsprogs-1.35-12.2.EL4

 • e2fsprogs-devel-1.35-12.1.EL4 = > e2fsprogs-devel-1.35-12.2.EL4

 • ethereal-0.10.11-1.EL4.1 = > ethereal-0.10.12-1.EL4.1

 • ethereal-gnome-0.10.11-1.EL4.1 = > ethereal-gnome-0.10.12-1.EL4.1

 • evolution-2.0.2-16 = > evolution-2.0.2-22

 • evolution-connector-2.0.2-5 = > evolution-connector-2.0.2-8

 • evolution-data-server-1.0.2-7 = > evolution-data-server-1.0.2-9

 • evolution-data-server-devel-1.0.2-7 = > evolution-data-server-devel-1.0.2-9

 • evolution-devel-2.0.2-16 = > evolution-devel-2.0.2-22

 • evolution-webcal-1.0.10-1 = > evolution-webcal-1.0.10-3

 • fetchmail-6.2.5-6 = > fetchmail-6.2.5-6.el4.2

 • firefox-1.0.4-1.4.1 = > firefox-1.0.6-1.4.1

 • firstboot-1.3.39-2 = > firstboot-1.3.39-4

 • freeradius-1.0.1-2.RHEL4 = > freeradius-1.0.1-3.RHEL4

 • freeradius-mysql-1.0.1-2.RHEL4 = > freeradius-mysql-1.0.1-3.RHEL4

 • freeradius-postgresql-1.0.1-2.RHEL4 = > freeradius-postgresql-1.0.1-3.RHEL4

 • freeradius-unixODBC-1.0.1-2.RHEL4 = > freeradius-unixODBC-1.0.1-3.RHEL4

 • gaim-1.2.1-6.el4 = > gaim-1.3.1-0.el4.3

 • gamin-0.0.17-4 = > gamin-0.1.1-3.EL4

 • gamin-devel-0.0.17-4 = > gamin-devel-0.1.1-3.EL4

 • gcc-3.4.3-22.1 = > gcc-3.4.4-2

 • gcc-c++-3.4.3-22.1 = > gcc-c++-3.4.4-2

 • gcc-g77-3.4.3-22.1 = > gcc-g77-3.4.4-2

 • gcc-gnat-3.4.3-22.1 = > gcc-gnat-3.4.4-2

 • gcc-java-3.4.3-22.1 = > gcc-java-3.4.4-2

 • gcc-objc-3.4.3-22.1 = > gcc-objc-3.4.4-2

 • gcc4-4.0.0-0.14.EL4 = > gcc4-4.0.1-4.EL4.2

 • gcc4-c++-4.0.0-0.14.EL4 = > gcc4-c++-4.0.1-4.EL4.2

 • gcc4-gfortran-4.0.0-0.14.EL4 = > gcc4-gfortran-4.0.1-4.EL4.2

 • gdb-6.3.0.0-0.31 = > gdb-6.3.0.0-1.59

 • gdm-2.6.0.5-7.rhel4.1 = > gdm-2.6.0.5-7.rhel4.4

 • gedit-2.8.1-3 = > gedit-2.8.1-4

 • gedit-devel-2.8.1-3 = > gedit-devel-2.8.1-4

 • gftp-2.0.17-3 = > gftp-2.0.17-5

 • glibc-2.3.4-2.9 = > glibc-2.3.4-2.13

 • glibc-common-2.3.4-2.9 = > glibc-common-2.3.4-2.13

 • glibc-devel-2.3.4-2.9 = > glibc-devel-2.3.4-2.13

 • glibc-headers-2.3.4-2.9 = > glibc-headers-2.3.4-2.13

 • glibc-kernheaders-2.4-9.1.87 = > glibc-kernheaders-2.4-9.1.98.EL

 • glibc-profile-2.3.4-2.9 = > glibc-profile-2.3.4-2.13

 • glibc-utils-2.3.4-2.9 = > glibc-utils-2.3.4-2.13

 • gnome-desktop-2.8.0-3 = > gnome-desktop-2.8.0-5

 • gnome-desktop-devel-2.8.0-3 = > gnome-desktop-devel-2.8.0-5

 • gnome-icon-theme-2.8.0-1 = > gnome-icon-theme-2.8.0-1.el4.1.3

 • gnome-terminal-2.7.3-1 = > gnome-terminal-2.7.3-2

 • gnutls-1.0.20-3 = > gnutls-1.0.20-3.2.1

 • gnutls-devel-1.0.20-3 = > gnutls-devel-1.0.20-3.2.1

 • gpdf-2.8.2-4.3 = > gpdf-2.8.2-4.4

 • grub-0.95-3.1 = > grub-0.95-3.5

 • gtk-engines-0.12-5 = > gtk-engines-0.12-6.el4

 • gtk2-engines-2.2.0-6 = > gtk2-engines-2.2.0-7.el4

 • gtkhtml3-3.3.2-3 = > gtkhtml3-3.3.2-6.EL

 • gtkhtml3-devel-3.3.2-3 = > gtkhtml3-devel-3.3.2-6.EL

 • gzip-1.3.3-13 = > gzip-1.3.3-15.rhel4

 • hotplug-2004_04_01-7.5 = > hotplug-2004_04_01-7.6

 • httpd-2.0.52-12.ent = > httpd-2.0.52-18.ent

 • httpd-devel-2.0.52-12.ent = > httpd-devel-2.0.52-18.ent

 • gtkhtml3-3.3.2-3 = > gtkhtml3-3.3.2-6.EL

 • gtkhtml3-devel-3.3.2-3 = > gtkhtml3-devel-3.3.2-6.EL

 • gzip-1.3.3-13 = > gzip-1.3.3-15.rhel4

 • hotplug-2004_04_01-7.5 = > hotplug-2004_04_01-7.6

 • httpd-2.0.52-12.ent = > httpd-2.0.52-18.ent

 • httpd-devel-2.0.52-12.ent = > httpd-devel-2.0.52-18.ent

 • httpd-manual-2.0.52-12.ent = > httpd-manual-2.0.52-18.ent

 • httpd-suexec-2.0.52-12.ent = > httpd-suexec-2.0.52-18.ent

 • hwdata-0.146.10.EL-1 = > hwdata-0.146.11.EL-1

 • iiimf-csconv-12.1-13.EL = > iiimf-csconv-12.1-13.EL.2

 • iiimf-docs-12.1-13.EL = > iiimf-docs-12.1-13.EL.2

 • iiimf-emacs-12.1-13.EL = > iiimf-emacs-12.1-13.EL.2

 • iiimf-gnome-im-switcher-12.1-13.EL = > iiimf-gnome-im-switcher-12.1-13.EL.2

 • iiimf-gtk-12.1-13.EL = > iiimf-gtk-12.1-13.EL.2

 • iiimf-le-canna-12.1-13.EL = > iiimf-le-canna-12.1-13.EL.2

 • iiimf-le-hangul-12.1-13.EL = > iiimf-le-hangul-12.1-13.EL.2

 • iiimf-le-sun-thai-12.1-13.EL = > iiimf-le-sun-thai-12.1-13.EL.2

 • iiimf-le-unit-12.1-13.EL = > iiimf-le-unit-12.1-13.EL.2

 • iiimf-libs-12.1-13.EL = > iiimf-libs-12.1-13.EL.2

 • iiimf-libs-devel-12.1-13.EL = > iiimf-libs-devel-12.1-13.EL.2

 • iiimf-server-12.1-13.EL = > iiimf-server-12.1-13.EL.2

 • iiimf-x-12.1-13.EL = > iiimf-x-12.1-13.EL.2

 • indexhtml-4-2 = > indexhtml-4.1-1

 • initscripts-7.93.13.EL-2 = > initscripts-7.93.20.EL-1

 • iputils-20020927-16 = > iputils-20020927-18.EL4.1

 • irb-1.8.1-7.EL4.0 = > irb-1.8.1-7.EL4.1

 • kdebase-3.3.1-5.5 = > kdebase-3.3.1-5.8

 • kdebase-devel-3.3.1-5.5 = > kdebase-devel-3.3.1-5.8

 • kdegraphics-3.3.1-3.3 = > kdegraphics-3.3.1-3.4

 • kdegraphics-devel-3.3.1-3.3 = > kdegraphics-devel-3.3.1-3.4

 • kdelibs-3.3.1-3.10 = > kdelibs-3.3.1-3.11

 • kdelibs-devel-3.3.1-3.10 = > kdelibs-devel-3.3.1-3.11

 • kdenetwork-3.3.1-2 = > kdenetwork-3.3.1-2.3

 • kdenetwork-devel-3.3.1-2 = > kdenetwork-devel-3.3.1-2.3

 • kdenetwork-nowlistening-3.3.1-2 = > kdenetwork-nowlistening-3.3.1-2.3

 • kernel-2.6.9-11.EL = > kernel-2.6.9-17.EL

 • kernel-devel-2.6.9-11.EL = > kernel-devel-2.6.9-17.EL

 • kernel-doc-2.6.9-11.EL = > kernel-doc-2.6.9-17.EL

 • kernel-hugemem-2.6.9-11.EL = > kernel-hugemem-2.6.9-17.EL

 • kernel-hugemem-devel-2.6.9-11.EL = > kernel-hugemem-devel-2.6.9-17.EL

 • kernel-smp-2.6.9-11.EL = > kernel-smp-2.6.9-17.EL

 • kernel-smp-devel-2.6.9-11.EL = > kernel-smp-devel-2.6.9-17.EL

 • kernel-utils-2.4-13.1.66 = > kernel-utils-2.4-13.1.69

 • krb5-devel-1.3.4-12 = > krb5-devel-1.3.4-17

 • krb5-libs-1.3.4-12 = > krb5-libs-1.3.4-17

 • krb5-server-1.3.4-12 = > krb5-server-1.3.4-17

 • krb5-workstation-1.3.4-12 = > krb5-workstation-1.3.4-17

 • kudzu-1.1.95.11-2 = > kudzu-1.1.95.15-1

 • kudzu-devel-1.1.95.11-2 = > kudzu-devel-1.1.95.15-1

 • libf2c-3.4.3-22.1 = > libf2c-3.4.4-2

 • libgal2-2.2.3-4 = > libgal2-2.2.3-10

 • libgal2-devel-2.2.3-4 = > libgal2-devel-2.2.3-10

 • libgcc-3.4.3-22.1 = > libgcc-3.4.4-2

 • libgcj-3.4.3-22.1 = > libgcj-3.4.4-2

 • libgcj-devel-3.4.3-22.1 = > libgcj-devel-3.4.4-2

 • libgfortran-4.0.0-0.14.EL4 = > libgfortran-4.0.1-4.EL4.2

 • libgnat-3.4.3-22.1 = > libgnat-3.4.4-2

 • libmudflap-4.0.0-0.14.EL4 = > libmudflap-4.0.1-4.EL4.2

 • libmudflap-devel-4.0.0-0.14.EL4 = > libmudflap-devel-4.0.1-4.EL4.2

 • libobjc-3.4.3-22.1 = > libobjc-3.4.4-2

 • libpcap-0.8.3-9.RHEL4 = > libpcap-0.8.3-10.RHEL4

 • libsoup-2.2.1-1 = > libsoup-2.2.1-2

 • libsoup-devel-2.2.1-1 = > libsoup-devel-2.2.1-2

 • libstdc++-3.4.3-22.1 = > libstdc++-3.4.4-2

 • libstdc++-devel-3.4.3-22.1 = > libstdc++-devel-3.4.4-2

 • libwnck-2.8.1-1 = > libwnck-2.8.1-1.rhel4.1

 • libwnck-devel-2.8.1-1 = > libwnck-devel-2.8.1-1.rhel4.1

 • lockdev-1.0.1-3 = > lockdev-1.0.1-6.1

 • lockdev-devel-1.0.1-3 = > lockdev-devel-1.0.1-6.1

 • logrotate-3.7.1-2 = > logrotate-3.7.1-5.RHEL4

 • logwatch-5.2.2-1 = > logwatch-5.2.2-1.EL4.1

 • lvm2-2.01.08-1.0.RHEL4 = > lvm2-2.01.14-1.0.RHEL4

 • man-pages-1.67-3 = > man-pages-1.67-7.EL4

 • metacity-2.8.6-2.1 = > metacity-2.8.6-2.8

 • mikmod-3.1.6-30.1 = > mikmod-3.1.6-32.EL4

 • mikmod-devel-3.1.6-30.1 = > mikmod-devel-3.1.6-32.EL4

 • mkinitrd-4.2.1.3-1 = > mkinitrd-4.2.1.6-1

 • mod_dav_svn-1.1.1-2.1 = > mod_dav_svn-1.1.4-2.ent

 • mod_ssl-2.0.52-12.ent = > mod_ssl-2.0.52-18.ent

 • mozilla-1.7.7-1.4.2 = > mozilla-1.7.10-1.4.1

 • mozilla-chat-1.7.7-1.4.2 = > mozilla-chat-1.7.10-1.4.1

 • mozilla-devel-1.7.7-1.4.2 = > mozilla-devel-1.7.10-1.4.1

 • mozilla-dom-inspector-1.7.7-1.4.2 = > mozilla-dom-inspector-1.7.10-1.4.1

 • mozilla-js-debugger-1.7.7-1.4.2 = > mozilla-js-debugger-1.7.10-1.4.1

 • mozilla-mail-1.7.7-1.4.2 = > mozilla-mail-1.7.10-1.4.1

 • mozilla-nspr-1.7.7-1.4.2 = > mozilla-nspr-1.7.10-1.4.1

 • mozilla-nspr-devel-1.7.7-1.4.2 = > mozilla-nspr-devel-1.7.10-1.4.1

 • mozilla-nss-1.7.7-1.4.2 = > mozilla-nss-1.7.10-1.4.1

 • mozilla-nss-devel-1.7.7-1.4.2 = > mozilla-nss-devel-1.7.10-1.4.1

 • mysql-4.1.10a-2.RHEL4.1 = > mysql-4.1.12-3.RHEL4.1

 • mysql-bench-4.1.10a-2.RHEL4.1 = > mysql-bench-4.1.12-3.RHEL4.1

 • mysql-devel-4.1.10a-2.RHEL4.1 = > mysql-devel-4.1.12-3.RHEL4.1

 • mysql-server-4.1.10a-2.RHEL4.1 = > mysql-server-4.1.12-3.RHEL4.1

 • net-snmp-5.1.2-11 = > net-snmp-5.1.2-11.EL4.4

 • net-snmp-devel-5.1.2-11 = > net-snmp-devel-5.1.2-11.EL4.4

 • net-snmp-libs-5.1.2-11 = > net-snmp-libs-5.1.2-11.EL4.4

 • net-snmp-perl-5.1.2-11 = > net-snmp-perl-5.1.2-11.EL4.4

 • net-snmp-utils-5.1.2-11 = > net-snmp-utils-5.1.2-11.EL4.4

 • netconfig-0.8.21-1 = > netconfig-0.8.21-1.1

 • nfs-utils-1.0.6-46 = > nfs-utils-1.0.6-64.EL4

 • nptl-devel-2.3.4-2.9 = > nptl-devel-2.3.4-2.13

 • nscd-2.3.4-2.9 = > nscd-2.3.4-2.13

 • openldap-2.2.13-2 = > openldap-2.2.13-3

 • openldap-clients-2.2.13-2 = > openldap-clients-2.2.13-3

 • openldap-devel-2.2.13-2 = > openldap-devel-2.2.13-3

 • openldap-servers-2.2.13-2 = > openldap-servers-2.2.13-3

 • openldap-servers-sql-2.2.13-2 = > openldap-servers-sql-2.2.13-3

 • openoffice.org-1.1.2-24.6.0.EL4 = > openoffice.org-1.1.2-28.6.0.EL4

 • openoffice.org-i18n-1.1.2-24.6.0.EL4 = > openoffice.org-i18n-1.1.2-28.6.0.EL4

 • openoffice.org-kde-1.1.2-24.6.0.EL4 = > openoffice.org-kde-1.1.2-28.6.0.EL4

 • openoffice.org-libs-1.1.2-24.6.0.EL4 = > openoffice.org-libs-1.1.2-28.6.0.EL4

 • openssh-3.9p1-8.RHEL4.4 = > openssh-3.9p1-8.RHEL4.8

 • openssh-askpass-3.9p1-8.RHEL4.4 = > openssh-askpass-3.9p1-8.RHEL4.8

 • openssh-askpass-gnome-3.9p1-8.RHEL4.4 = > openssh-askpass-gnome-3.9p1-8.RHEL4.8

 • openssh-clients-3.9p1-8.RHEL4.4 = > openssh-clients-3.9p1-8.RHEL4.8

 • openssh-server-3.9p1-8.RHEL4.4 = > openssh-server-3.9p1-8.RHEL4.8

 • openssl-0.9.7a-43.1 = > openssl-0.9.7a-43.2

 • openssl-devel-0.9.7a-43.1 = > openssl-devel-0.9.7a-43.2

 • openssl-perl-0.9.7a-43.1 = > openssl-perl-0.9.7a-43.2

 • openssl096b-0.9.6b-22.1 = > openssl096b-0.9.6b-22.3

 • oprofile-0.8.1-11 = > oprofile-0.8.1-21

 • oprofile-devel-0.8.1-11 = > oprofile-devel-0.8.1-21

 • pam-0.77-66.5 = > pam-0.77-66.11

 • pam-devel-0.77-66.5 = > pam-devel-0.77-66.11

 • pam_krb5-2.1.2-1 = > pam_krb5-2.1.8-1

 • passwd-0.68-10 = > passwd-0.68-10.1

 • pdksh-5.2.14-30 = > pdksh-5.2.14-30.3

 • perl-5.8.5-12.1 = > perl-5.8.5-16.RHEL4

 • perl-Cyrus-2.2.10-1.RHEL4.1 = > perl-Cyrus-2.2.12-3.RHEL4.1

 • perl-suidperl-5.8.5-12.1.1 = > perl-suidperl-5.8.5-16.RHEL4

 • php-4.3.9-3.6 = > php-4.3.9-3.8

 • php-devel-4.3.9-3.6 = > php-devel-4.3.9-3.8

 • php-domxml-4.3.9-3.6 = > php-domxml-4.3.9-3.8

 • php-gd-4.3.9-3.6 = > php-gd-4.3.9-3.8

 • php-imap-4.3.9-3.6 = > php-imap-4.3.9-3.8

 • php-ldap-4.3.9-3.6 = > php-ldap-4.3.9-3.8

 • php-mbstring-4.3.9-3.6 = > php-mbstring-4.3.9-3.8

 • php-mysql-4.3.9-3.6 = > php-mysql-4.3.9-3.8

 • php-ncurses-4.3.9-3.6 = > php-ncurses-4.3.9-3.8

 • php-odbc-4.3.9-3.6 = > php-odbc-4.3.9-3.8

 • php-pear-4.3.9-3.6 = > php-pear-4.3.9-3.8

 • php-pgsql-4.3.9-3.6 = > php-pgsql-4.3.9-3.8

 • php-snmp-4.3.9-3.6 = > php-snmp-4.3.9-3.8

 • php-xmlrpc-4.3.9-3.6 = > php-xmlrpc-4.3.9-3.8

 • policycoreutils-1.18.1-4.3 = > policycoreutils-1.18.1-4.7

 • popt-1.9.1-9_nonptl = > popt-1.9.1-11_nonptl

 • postgresql-7.4.7-2.RHEL4.1 = > postgresql-7.4.8-1.RHEL4.1

 • postgresql-contrib-7.4.7-2.RHEL4.1 = > postgresql-contrib-7.4.8-1.RHEL4.1

 • postgresql-devel-7.4.7-2.RHEL4.1 = > postgresql-devel-7.4.8-1.RHEL4.1

 • postgresql-docs-7.4.7-2.RHEL4.1 = > postgresql-docs-7.4.8-1.RHEL4.1

 • postgresql-jdbc-7.4.7-2.RHEL4.1 = > postgresql-jdbc-7.4.8-1.RHEL4.1

 • postgresql-libs-7.4.7-2.RHEL4.1 = > postgresql-libs-7.4.8-1.RHEL4.1

 • postgresql-pl-7.4.7-2.RHEL4.1 = > postgresql-pl-7.4.8-1.RHEL4.1

 • postgresql-python-7.4.7-2.RHEL4.1 = > postgresql-python-7.4.8-1.RHEL4.1

 • postgresql-server-7.4.7-2.RHEL4.1 = > postgresql-server-7.4.8-1.RHEL4.1

 • postgresql-tcl-7.4.7-2.RHEL4.1 = > postgresql-tcl-7.4.8-1.RHEL4.1

 • postgresql-test-7.4.7-2.RHEL4.1 = > postgresql-test-7.4.8-1.RHEL4.1

 • procps-3.2.3-8.1 = > procps-3.2.3-8.2

 • pump-devel-0.8.21-1 = > pump-devel-0.8.21-1.1

 • rdist-6.1.5-38 = > rdist-6.1.5-38.40.1

 • redhat-artwork-0.120-1.1E = > redhat-artwork-0.120.1-1.2E

 • redhat-logos-1.1.25-1 = > redhat-logos-1.1.26-1

 • redhat-lsb-1.3-10.EL = > redhat-lsb-3.0-8.EL

 • redhat-release-4AS-2.4 = > redhat-release-4AS-2.8

 • rhgb-0.14.1-5 = > rhgb-0.14.1-8

 • rhn-applet-2.1.17-5 = > rhn-applet-2.1.20-4

 • rhnlib-1.8-6.p23 = > rhnlib-1.8.1-1.p23.1

 • rhpl-0.148.2-1 = > rhpl-0.148.3-1

 • rmt-0.4b37-1 = > rmt-0.4b39-3.EL4.2

 • rpm-4.3.3-9_nonptl = > rpm-4.3.3-11_nonptl

 • rpm-build-4.3.3-9_nonptl = > rpm-build-4.3.3-11_nonptl

 • rpm-devel-4.3.3-9_nonptl = > rpm-devel-4.3.3-11_nonptl

 • rpm-libs-4.3.3-9_nonptl = > rpm-libs-4.3.3-11_nonptl

 • rpm-python-4.3.3-9_nonptl = > rpm-python-4.3.3-11_nonptl

 • rpmdb-redhat-4-0.20050525 = > rpmdb-redhat-4-0.20050831

 • ruby-1.8.1-7.EL4.0 = > ruby-1.8.1-7.EL4.1

 • ruby-devel-1.8.1-7.EL4.0 = > ruby-devel-1.8.1-7.EL4.1

 • ruby-docs-1.8.1-7.EL4.0 = > ruby-docs-1.8.1-7.EL4.1

 • ruby-libs-1.8.1-7.EL4.0 = > ruby-libs-1.8.1-7.EL4.1

 • ruby-mode-1.8.1-7.EL4.0 = > ruby-mode-1.8.1-7.EL4.1

 • ruby-tcltk-1.8.1-7.EL4.0 = > ruby-tcltk-1.8.1-7.EL4.1

 • rusers-0.17-41 = > rusers-0.17-41.40.1

 • rusers-server-0.17-41 = > rusers-server-0.17-41.40.1

 • samba-3.0.10-1.4E = > samba-3.0.10-1.4E.2

 • samba-client-3.0.10-1.4E = > samba-client-3.0.10-1.4E.2

 • samba-common-3.0.10-1.4E = > samba-common-3.0.10-1.4E.2

 • samba-swat-3.0.10-1.4E = > samba-swat-3.0.10-1.4E.2

 • selinux-policy-targeted-1.17.30-2.88 = > selinux-policy-targeted-1.17.30-2.106

 • selinux-policy-targeted-sources-1.17.30-2.88 = > selinux-policy-targeted-sources-1.17.30-2.106

 • setup-2.5.37-1.1 = > setup-2.5.37-1.3

 • shadow-utils-4.0.3-41.1 = > shadow-utils-4.0.3-52.RHEL4

 • slocate-2.7-12.RHEL4 = > slocate-2.7-13.el4.6

 • spamassassin-3.0.1-0.EL4 = > spamassassin-3.0.4-1.el4

 • squid-2.5.STABLE6-3.4E.5 = > squid-2.5.STABLE6-3.4E.9

 • squirrelmail-1.4.3a-9.EL4 = > squirrelmail-1.4.3a-12.EL4

 • strace-4.5.9-2.EL4 = > strace-4.5.13-0.EL4.1

 • subversion-1.1.1-2.1 = > subversion-1.1.4-2.ent

 • subversion-devel-1.1.1-2.1 = > subversion-devel-1.1.4-2.ent

 • subversion-perl-1.1.1-2.1 = > subversion-perl-1.1.4-2.ent

 • sudo-1.6.7p5-30.1 = > sudo-1.6.7p5-30.1.3

 • sysreport-1.3.13-1 = > sysreport-1.3.15-5

 • system-config-lvm-0.9.24-1.0 = > system-config-lvm-1.0.3-1.0

 • system-config-netboot-0.1.8-1 = > system-config-netboot-0.1.30-1_EL4

 • system-config-printer-0.6.116-1 = > system-config-printer-0.6.116.4-1

 • system-config-printer-gui-0.6.116-1 = > system-config-printer-gui-0.6.116.4-1

 • system-config-securitylevel-1.4.19.1-1 = > system-config-securitylevel-1.4.19.2-1

 • system-config-securitylevel-tui-1.4.19.1-1 = > system-config-securitylevel-tui-1.4.19.2-1

 • system-config-soundcard-1.2.10-1 = > system-config-soundcard-1.2.10-2.EL4

 • tar-1.14-4 = > tar-1.14-8.RHEL4

 • tcpdump-3.8.2-9.RHEL4 = > tcpdump-3.8.2-10.RHEL4

 • telnet-0.17-31.EL4.2 = > telnet-0.17-31.EL4.3

 • telnet-server-0.17-31.EL4.2 = > telnet-server-0.17-31.EL4.3

 • thunderbird-1.0.2-1.4.1 = > thunderbird-1.0.6-1.4.1

 • ttfonts-bn-1.8-1 = > ttfonts-bn-1.10-1.EL

 • ttfonts-gu-1.8-1 = > ttfonts-gu-1.10-1.EL

 • ttfonts-hi-1.8-1 = > ttfonts-hi-1.10-1.EL

 • ttfonts-pa-1.8-1 = > ttfonts-pa-1.10-1.EL

 • ttfonts-ta-1.8-1 = > ttfonts-ta-1.10-1.EL

 • ttmkfdir-3.0.9-14 = > ttmkfdir-3.0.9-14.1.EL

 • tzdata-2005f-1.EL4 = > tzdata-2005k-1.EL4

 • udev-039-10.8.EL4 = > udev-039-10.10.EL4

 • unix2dos-2.2-24 = > unix2dos-2.2-24.1

 • up2date-4.4.5.6-2 = > up2date-4.4.41-4

 • up2date-gnome-4.4.5.6-2 = > up2date-gnome-4.4.41-4

 • urw-fonts-2.2-6 = > urw-fonts-2.2-6.1

 • util-linux-2.12a-16.EL4.6 = > util-linux-2.12a-16.EL4.11

 • vim-X11-6.3.046-0.40E.4 = > vim-X11-6.3.046-0.40E.7

 • vim-common-6.3.046-0.40E.4 = > vim-common-6.3.046-0.40E.7

 • vim-enhanced-6.3.046-0.40E.4 = > vim-enhanced-6.3.046-0.40E.7

 • vim-minimal-6.3.046-0.40E.4 = > vim-minimal-6.3.046-0.40E.7

 • vixie-cron-4.1-20_EL = > vixie-cron-4.1-36.EL4

 • vsftpd-2.0.1-5 = > vsftpd-2.0.1-5.EL4.3

 • vte-0.11.11-6 = > vte-0.11.11-6.1.el4

 • vte-devel-0.11.11-6 = > vte-devel-0.11.11-6.1.el4

 • xinetd-2.3.13-4 = > xinetd-2.3.13-4.4E.1

 • xorg-x11-6.8.2-1.EL.13.6 = > xorg-x11-6.8.2-1.EL.13.15

 • xorg-x11-Mesa-libGL-6.8.2-1.EL.13.6 = > xorg-x11-Mesa-libGL-6.8.2-1.EL.13.15

 • xorg-x11-Mesa-libGLU-6.8.2-1.EL.13.6 = > xorg-x11-Mesa-libGLU-6.8.2-1.EL.13.15

 • xorg-x11-Xdmx-6.8.2-1.EL.13.6 = > xorg-x11-Xdmx-6.8.2-1.EL.13.15

 • xorg-x11-Xnest-6.8.2-1.EL.13.6 = > xorg-x11-Xnest-6.8.2-1.EL.13.15

 • xorg-x11-Xvfb-6.8.2-1.EL.13.6 = > xorg-x11-Xvfb-6.8.2-1.EL.13.15

 • xorg-x11-deprecated-libs-6.8.2-1.EL.13.6 = > xorg-x11-deprecated-libs-6.8.2-1.EL.13.15

 • xorg-x11-deprecated-libs-devel-6.8.2-1.EL.13.6 = > xorg-x11-deprecated-libs-devel-6.8.2-1.EL.13.15

 • xorg-x11-devel-6.8.2-1.EL.13.6 = > xorg-x11-devel-6.8.2-1.EL.13.15

 • xorg-x11-doc-6.8.2-1.EL.13.6 = > xorg-x11-doc-6.8.2-1.EL.13.15

 • xorg-x11-font-utils-6.8.2-1.EL.13.6 = > xorg-x11-font-utils-6.8.2-1.EL.13.15

 • xorg-x11-libs-6.8.2-1.EL.13.6 = > xorg-x11-libs-6.8.2-1.EL.13.15

 • xorg-x11-sdk-6.8.2-1.EL.13.6 = > xorg-x11-sdk-6.8.2-1.EL.13.15

 • xorg-x11-tools-6.8.2-1.EL.13.6 = > xorg-x11-tools-6.8.2-1.EL.13.15

 • xorg-x11-twm-6.8.2-1.EL.13.6 = > xorg-x11-twm-6.8.2-1.EL.13.15

 • xorg-x11-xauth-6.8.2-1.EL.13.6 = > xorg-x11-xauth-6.8.2-1.EL.13.15

 • xorg-x11-xdm-6.8.2-1.EL.13.6 = > xorg-x11-xdm-6.8.2-1.EL.13.15

 • xorg-x11-xfs-6.8.2-1.EL.13.6 = > xorg-x11-xfs-6.8.2-1.EL.13.15

 • xpdf-3.00-11.5 = > xpdf-3.00-11.8

 • xscreensaver-4.18-5.rhel4.2 = > xscreensaver-4.18-5.rhel4.9

 • zlib-1.2.1.2-1 = > zlib-1.2.1.2-1.2

 • zlib-devel-1.2.1.2-1 = > zlib-devel-1.2.1.2-1.2

 • zsh-4.2.0-3 = > zsh-4.2.0-3.EL.3

 • zsh-html-4.2.0-3 = > zsh-html-4.2.0-3.EL.3

Red Hat Enterprise Linux 4 Update 2 ਵਿੱਚ ਹੇਠ ਦਿੱਤੇ ਪੈਕੇਜ ਸ਼ਾਮਿਲ ਕੀਤੇ ਗਏ ਹਨ:

 • OpenIPMI-1.4.14-1.4E.4

 • OpenIPMI-devel-1.4.14-1.4E.4

 • OpenIPMI-libs-1.4.14-1.4E.4

 • OpenIPMI-tools-1.4.14-1.4E.4

 • amtu-1.0.2-2.EL4

 • audit-libs-1.0.3-4.EL4

 • audit-libs-devel-1.0.3-4.EL4

 • convmv-1.08-3.EL

 • device-mapper-multipath-0.4.5-5.2.RHEL4

 • gamin-python-0.1.1-3.EL4

 • gcc4-java-4.0.1-4.EL4.2

 • iscsi-initiator-utils-4.0.3.0-2

 • keyutils-0.3-1

 • keyutils-devel-0.3-1

 • libgcj4-4.0.1-4.EL4.2

 • libgcj4-devel-4.0.1-4.EL4.2

 • libgcj4-src-4.0.1-4.EL4.2

 • lksctp-tools-1.0.2-6.4E.1

 • lksctp-tools-devel-1.0.2-6.4E.1

 • lksctp-tools-doc-1.0.2-6.4E.1

 • systemtap-0.2.2-0.EL4.1

 • tog-pegasus-2.4.1-2.rhel4

 • tog-pegasus-devel-2.4.1-2.rhel4

ਹੇਠ ਦਿੱਤੇ ਪੈਕੇਜ Red Hat Enterprise Linux 4 Update 2 ਵਿੱਚ ਹਟਾ ਦਿੱਤੇ ਗਏ ਹਨ:

 • ਕੋਈ ਪੈਕੇਜ ਹਟਾਇਆ ਨਹੀ ਗਿਆ ਹੈ।

( x86 )